ਪਿੰਡ ਕੱਟੂ ਦੇ ਵਿੱਚ ਸਿਖਰ ਦੁਪਹਿਰੇ ਕੀਤੀ ਲੁੱਟ ਦੀ ਵਾਰਦਾਤ। ਦੋ ਔਰਤਾਂ ਨੂੰ ਜਾਨੋ ਮਾਰਨ ਦੀ ਕੀਤੀ ਕੋਸ਼ਿਸ਼
Followers
#ਕੱਟੂ #ਲੁੱਟ #ਖੋਹ #ਵਾਰਦਾਤ ਪਿੰਡ ਕੱਟੂ ਦੇ ਵਿੱਚ ਪੀਰਖਾਨੇ ਦੇ ਬਾਬੇ ਵਲੋਂ ਦਿਨ ਦਿਹਾੜੇ ਘਰੇ ਕੀਤੀ ਲੁੱਟ ਦੀ ਵਾਰਦਾਤ,, ਪਿੰਡ ਦੇ ਲੋਕਾਂ ਵਲੋਂ ਬਾਬੇ ਦਾ ਪਹਿਲਾਂ ਵੀ ਕਈ ਵਾਰਦਾਤਾਂ ਬਾਰੇ ਕਰਿਆ ਖੁਲਾਸਾ ਪਰ ਸਿਆਸੀ ਆਗੂਆਂ ਦੀ ਸਪੋਰਟ ਕਰਕੇ ਨਾਮ ਨਿਕਲ ਜਾਂਦਾ
Show more