Gir Cow Farming | Agri Farming | ਬ੍ਰਾਜੀਲ \'ਚ ਦੁਨੀਆਂ ਦੀ ਨੰਬਰ ਇੱਕ ਬਣੀ ਗਾਂ ਭਾਰਤ ਦੀ ਹੀ ਨਸਲ ਹੈ
Followers
-ਬ੍ਰਾਜੀਲ 'ਚ ਦੁਨੀਆਂ ਦੀ ਨੰਬਰ ਇੱਕ ਬਣੀ ਗਾਂ ਭਾਰਤ ਦੀ ਹੀ ਨਸਲ ਹੈ। -ਭਾਰਤ ਸਰਕਾਰ ਵੱਲੋਂ ਸੰਨ 2018 ਵਿੱਚ ਇਸ ਗਾਂ ਦੀ ਵਤਨ ਵਾਪਸੀ ਦੀ ਚਰਚਾ ਰਹੀ। -ਇਹ ਨਸਲਾਂ ਲਗਭਗ 100 ਸਾਲ ਪਹਿਲਾਂ ਬ੍ਰਾਜ਼ੀਲ ਗਈਆਂ ਸਨ। -ਹੁਣ ਇਹ ਭਾਰਤੀ ਗਾਵਾਂ ਦੀ ਨਸਲ ਦੁਨੀਆਂ 'ਚ ਨੰਬਰ ਇੱਕ ਦਰਜ਼ੇ ਦੀ ਬਣ ਗਈ ਹੈ। -ਦੱਸਿਆ ਜਾ ਰਿਹਾ ਹੈ ਕਿ ਬ੍ਰਾਜੀਲ ਗਈ ਇਹ ਭਾਰਤੀ ਨਸਲ ਹੁਣ ਵਾਪਸ ਵਤਨ ਪਰਤ ਕੇ ਆਪਣੇ ਪੂਰਵਜਾਂ ਦੀ ਨਸਲ ਨੂੰ ਸੁਧਾਰੇਗੀ। --ਆਓ! ਜਾਣਦੇ ਹਾਂ ਇਨ੍ਹਾਂ ਗਾਵਾਂ ਦਾ ਇਤਿਹਾਸ.... #GirCowFarming #AgriFarming #HealthTipsandNews #AgricultureDepartmentPunjab #GirCowFarm
Show more