Video paused

Abhimanyu kohar, Counter of Yesterday\'s Event.

Playing next video...

Abhimanyu kohar, Counter of Yesterday\'s Event.

Gurpreet Kotli
Followers

ਸਰਕਾਰ ਨਾਲ ਮੀਟਿੰਗ ਅਸਫਲ ਹੋਣ ਬਾਦ ਸੰਘਰਸ਼ ਕੀਤਾ ਹੋਰ ਤੇਜ । ਸਰਕਾਰ ਨੂੰ ਝਕਉਣ ਤੇ ਅੜੇ ਕਿਸਾਨ । ਲਾ ਲਏ ਪੱਕੇ ਮੋਰਚੇ । ਪਿੰਡਾ ਚੋ ਵਹੀਰਾ ਘੱਤ ਕੇ ਪਹੁੰਚੇ ਦਿੱਲੀ । ਟਿਕਰੀ ਬਾਰਡਰ ਦਾ ਸੈਕੜੇ ਕਿਲੋਮੀਟਰ ਲੰਬਾ ਪੂਰਾ ਜਾਮ ਪਹਿਲੀ ਵਾਰ ਵੇਖੋ Live ਦਿੱਲੀ ਤੋ सरकार के साथ बैठक विफल होने के बाद संघर्ष तेज हो गया है। किसानों में सरकार को झुकाने की ज़िद , बनाए स्थायी मोरचे। गाँव से निकलकर वह पहुँचें दिल्ली। दिल्ली से पहली बार लाइव के लिए टिकरी बॉर्डर फुल जाम व्यू के सैकड़ों किलोमीटर ... The struggle is intensified after the unsuccessful meeting with the government, the people stand headstrong for their rights! Permanent camps.. From their villages they are heading for Delhi! First time live from Delhi, hundreds of kilometer jam on Tikkri border #gurpreetkotlilive #gurpreetkotli #ਗੁਰਪ੍ਰੀਤਕੋਟਲੀ ਬਾਰਡਰ ਜਿੱਥੇ ਮੱਧ ਪ੍ਰਦੇਸ਼,ਉੱਤਰ ਪ੍ਰਦੇਸ਼,ਮਹਾਰਾਸਟਰ ਅਤੇ ਹਰਿਆਣਾ ਦੇ ਕਿਸਾਨਾ ਨੇ ਮੋਦੀ ਸਰਕਾਰ ਦੀ ਧੌਣ ਤੇ ਗੋਡਾ ਰੱਖਿਆ ਹੋਇਆ । ਵੇਖੋ Live ਪਲਵਲ ਬਾਰਡਰ ਤੋ #ਗੁਰਪ੍ਰੀਤਕੋਟਲੀ #gurpreetkotli #gurpreetkotlilive ਕੱਲ PM ਨਰਿੰਦਰ ਮੋਦੀ ਨਾਲ ਮੀਟਿੰਗ ਕਰਕੇ ਆਉਣ ਵਾਲੇ ਬੀਜੇਪੀ ਦੇ ਨੇਤਾ ਸੁਰਜੀਤ ਕੁਮਾਰ ਜਿਆਣੀ ਅਤੇ ਹਰਜੀਤ ਗਰੇਵਾਲ ਨੂੰ ਸਿੱਧੇ ਸਵਾਲ । PM ਤਹਾਨੂੰ 2 ਘੰਟੇ ਮਿਲੇ ਪਰ ਕਿਸਾਨਾ ਨੂੰ ਮਿਲਣ ਦਾ ਸਮਾ ਕਿਓ ਨਹੀ ਵੇਖੋ ਪੰਜਾਬ ਭਵਨ ਦਿੱਲੀ ਤੋ Live #gurpreetkotlilive #gurpreetkotli #ਗੁਰਪ੍ਰੀਤਕੋਟਲੀ ਵਰਦੇ ਮੀਹ ਚ ਹਜਾਰਾ ਟਰੈਕਟਰ ਟਰਾਲੀਆ ਲੈ ਕੇ ਪਹੁੰਚੇ ਕਿਸਾਨ ਟਿਕਰੀ ਬਾਰਡਰ ਤੇ । ਕਡਾਕੇ ਦੀ ਠੰਡ ਤੇ ਵਰਦੇ ਮੀਂਹ ਚ ਕਿਸਾਨਾ ਨੇ ਕੀਤਾ ਕੇਦਰ ਸਰਕਾਰ ਦਾ ਸਾਹ ਬੰਦ । ਅੰਦੋਲਨ ਹੋਇਆ ਹੋਰ ਤੇਜ । ਕਿਸਾਨ ਆਰ ਪਾਰ ਦੀ ਲੜਾਈ ਚ ਕੁੱਦੇ । ਵੇਖੋ ਕੁੰਡਲੀ ਬਾਰਡਰ ਦਾ 120 km ਦਾ ਸਾਰਾ Live #ਗੁਰਪ੍ਰੀਤਕੋਟਲੀ #gurpreetkotli #gurpreetkotlilive ਮੱਦ ਪ੍ਰਦੇਸ ਤੇ ਹਰਿਆਣੇ ਦੇ ਕਿਸਾਨਾ ਨੇ ਦਿੱਲੀ ਦਾ ਪਲਵਲ ਬਾਰਡਰ ਕੀਤਾ ਬੰਦ । ਪੂਰੇ ਦੇਸ ਚ ਅੱਗ ਵਾਂਗ ਫੈਲਿਆ ਅੰਦੋਲਨ । ਹੁਣ ਦਿੱਲੀ ਦੂਰ ਨਹੀ । ਵੇਖੋ ਪਲਵਲ ਬਾਰਡਰ ਤੋ Live #ਗੁਰਪ੍ਰੀਤਕੋਟਲੀ #kisanektamorcha #gurpreetkotli #gurpreetkotlilive #FarmersProtestDelhi2020 [a][a]www.kisanekta.com[/a][/a] Kisanekta ਜੰਤਰ ਮੰਤਰ ਦਿੱਲੀ ਜਿੱਥੇ MP ਰਵਨੀਤ ਬਿੱਟੂ ,ਜਸਵੀਰ ਸਿੰਘ ਡਿੰਪਾ ਅਤੇ MLA ਕੁਲਬੀਰ ਜੀਰਾ ਧਰਨਾ ਦੇ ਰਹੇ ਨੇ ਉੱਥੋ ਸਿੱਧਾ Live ਵੇਖੋ । ਰਾਤ ਨੂੰ ਸੜਕਾ ਤੇ ਰਾਤਾ ਕੱਟਣ ਵਾਲੇ ਕਿਸਾਨ ਅਤੇ ਨੇਤਾਵਾ ਦੇ ਜੰਤਰ ਮੰਤਰ ਤੇ ਰਾਤਾ ਕੱਟਣ ਚ ਕਿੰਨਾ ਕੁ ਫਰਕ ਏ ਅੱਖੀ ਵੇਖੋ । ਜੰਤਰ ਮੰਤਰ ਦਿੱਲੀ ਤੋ Live ਸਿੱਧੇ ਸੁਆਲ ਜਵਾਬ #ਗੁਰਪ੍ਰੀਤਕੋਟਲੀ #gurpreetkotli #kisanektamorcha #gurpreetkotlilive ਕਿਸਾਨਾ ਦੇ ਜਵਾਨਾ ਨੇ ਹਾਈਵੇਅ ਨੂੰ ਬਣਾਇਆ ਖੇਡ ਗਰਾਊਂਡ । ਯੋਗੀ ਤੇ ਮੋਦੀ ਦੀਆ ਰੋਕਾ ਪਾਰ ਕਰਕੇ ਦਿੱਲੀ ਦੀ ਹਿੱਕ ਤੇ ਚੜੇ ਯੂਪੀ ਦੇ ਕਿਸਾਨ । ਵੇਖੋ ਗਾਜੀਪੁਰ ਬਾਰਡਰ ਦਾ ਸੁਰੂ ਤੋ ਅੰਤ ਤੱਕ ਜਾਮ Live ਦਿੱਲੀ ਤੋ #ਗੁਰਪ੍ਰੀਤਕੋਟਲੀ #gurpreetkotlilive #kisanektamorcha #gurpreetkotli [a][a]www.kisanekta.com[/a][/a] See less ਆਲ ਇੰਡੀਆ ਦੀਆ ਕਿਸਾਨ ਜਥੇਬੰਦੀਆ ਦੀ ਚਲਦੀ ਪ੍ਰੈਸ ਕਾਨਫਰੰਸ ਚ ।ਕਿਸਾਨ ਮੋਰਚੇ ਦਾ digital page (kissan morcha) ਕੀਤਾ ਸਰਕਾਰ ਨੇ ਬੰਦ (block) । ਵੇਖੋ Live ਦਿੱਲੀ ਤੋ ਬਹਾਦੁਰਗੜ੍ਹ (ਦਿੱਲੀ) ਰੇਲਵੇ ਸਟੇਸ਼ਨ ਤੋ Live #ਗੁਰਪ੍ਰੀਤਕੋਟਲੀ #gurpreetkotli #gurpreetkotlilive #FarmersProtestDelhi2020 #ਗੁਰਪ੍ਰੀਤਕੋਟਲੀ #gurpreetkotlilive #kissanmajdoorektazindabad #gurpreetkotli #ਗੁਰਪ੍ਰੀਤਕੋਟਲੀ #gurpreetkotli #kissanmajdoorektazindabad #FarmersProtest #gurpreetkotlilive #standwithfarmerschallenge [a][a]www.kisanekta.com[/a][/a] #kissanmajdoorektazindabad #gurpreetkotlilive #ਗੁਰਪ੍ਰੀਤਕੋਟਲੀ #WeUnitedForFarmers #FarmersProtest #gurpreetkotli #standwithfarmerschallenge ਪੋਹ ਮਹੀਨੇ ਦੀ ਪਹਿਲੀ ਰਾਤ ਕਿਵੇ ਗੁਜਰ ਰਹੀ ਏ ਕਿਸਾਨੀ ਧਰਨੇ ਦੀ । ਕੜਾਕੇ ਦੀ ਸਰਦੀ ਚ ਪੱਥਰਾ ਵਰਗੇ ਇਰਾਦਿਆ ਨਾਲ ਮੋਦੀ ਨੂੰ ਗੋਡੇ ਕਰਨ ਲਈ ਪੱਬਾ ਭਾਰ ਜਵਾਨੀ ਵੇਖੋ Live ਦਿੱਲੀ ਤੋ ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ । [email protected] #gurpreetkotli #ਗੁਰਪ੍ਰੀਤਕੋਟਲੀ

Show more

Up next