ਤੁਹਾਡੇ ਪਿੰਡ ਵਿਕਾਸ ਦੇ ਕੰਮ ਕਿਵੇਂ ਚੱਲ ਰਹੇ ਆ ਸਾਡੇ ਜੋ ਅਸੀ ਕਰਾਏ ਤੁਹਾਨੂੰ ਸਾਰੇ ਵਿਖਾਵਾਂਗੇ ਜੀ
Followers
ਤੁਹਾਡੇ ਪਿੰਡ ਵਿਕਾਸ ਦੇ ਕੰਮ ਕਿਵੇਂ ਚੱਲ ਰਹੇ ਆ ਸਾਡੇ ਜੋ ਅਸੀ ਕਰਾਏ ਤੁਹਾਨੂੰ ਸਾਰੇ ਵਿਖਾਵਾਂਗੇ ਜੀ ਸਾਰੇ ਕੰਮ ਤਾਂ ਨਹੀਂ ਹੋਏ ਪਰ ਜੋ ਹੋਏ ਆ ਅੜੇ ਪਏ ਸੀ ਜੋਗੀਆ ਵਰਗੇ ਕਿਰਦਾਰ ਬਣਾਤੇ ਸੀ ਸਰਪੰਚੀ ਨੇ ਦਫਤਰਾਂ ਦੇ ਗੇਟ ਚ ਖੜ ਜਾਦੇਂ ਸੀ ਵੀ ਜੇ ਕੰਮ ਦੀ ਖੈਰ ਪਾਓਗੇ ਤਾਂ ਹਿੱਲਾਂਗੇ ਨਹੀ ਬੱਸ ਫੇਰ ਖੜ੍ਹੇ ਆ ਜੀ ਕੱਲੇ ਮਤੇ ਪਾਕੇ ਦੇਣ ਨਾਲ ਨਾ ਸਰਕਾਰੀ ਕੰਮ ਨਹੀ ਹੁੰਦੇ ਉਨਾਂ ਦਾ ਪਿੱਛਾ ਬਹੁਤ ਕਰਨਾ ਪੈਦਾਂ ਬਾਈ। #sarpanch #jaggisarpanch #sarpanchelection #panchayatelection #bhagwantmann #laljitbhullar #punjabgovernment #sattilohakhera #mastaney #justiceforsidhumosewala #sidhumoosewala
Show more