ਮਰੀਜ ਨੇ ਵਰਤਿਆ ਸੀ ਵੈਦ ਜੀ ਦਾ ਘਰੇਲੂ ਨੁਸਖਾ, ਪੰਜ ਸਾਲ ਪੁਰਾਣੀ ਸਰਵਾਈਕਲ ਕੁਝ ਹੀ ਦਿਨਾਂ ਵਿਚ ਹੋਈ ਠੀਕ
ਪਿਆਰੇ ਦੋਸਤੋ ਸਤਿ ਸ਼੍ਰੀ ਅਕਾਲ , ਸੇਵਾ ਸ਼ਬਦ ਸਿਰਫ 2 ਅੱਖਰਾਂ ਦਾ ਹੈ , ਪਰ ਇਸਨੂੰ ਜਿੰਦਗੀ ਚ ਅਪਣਾ ਕੇ , ਇਸ ਤੇ ਖਰਾ ਉਤਰਨ ਲਈ ਬਹੁਤ ਠਰੰਮੇ, ਹੌਂਸਲੇ ਅਤੇ ਜਜ਼ਬੇ ਦੀ ਜਰੂਰਤ ਹੁੰਦੀ ਹੈ, ਪਰ ਜਦੋ ਤੁਹਾਡੀ ਕੀਤੀ ਸੇਵਾ ਨਾਲ ਦੁਨੀਆ ਚ ਕੀਤੇ ਵੀ ਬੈਠੇ ਇਨਸਾਨ ਨੂੰ ਉਸਦੀ ਸਾਲਾਂ ਬੱਦੀ ਤਕਲੀਫ ਤੋਂ ਰਾਹਤ ਮਿਲਦੀ, ਤੰਦਰੁਸਤੀ ਮਿਲਦੀ ਹੈ ਤਾਂ ਤੁਹਾਡੀ ਸੇਵਾ ਸਫਲ ਹੁੰਦੀ ਹੀ ਹੈ, ਨਾਲ ਹੀ ਹੋਰ ਮਿਹਨਤ, ਹੋਰ ਜਜ਼ਬਾ, ਹੋਰ ਹੋਂਸਲਾ ਵਧਦਾ ਹੈ ਤੇ ਤੁਸੀਂ ਹੋਰ ਜ਼ੋਰ ਸ਼ੋਰ ਨਾਲ ਮਿਹਨਤ ਚ ਲੀਨ ਹੋ ਜਾਂਦੇ ਹੋ . ਆਓ ਜੁੜੀਏ ਆਯੁਰਵੇਦ ਨਾਲ, ਸੰਸਾਰ ਨੂੰ ਬੀਮਾਰੀਆਂ ਤੋਂ ਮੁਕਤ ਕਰੀਏ . ਤੁਹਾਡਾ ਆਪਣਾ ਵੈਦ ਸ਼ਿਵ ਕੁਮਾਰ ਸੂਦ, ਸਾਨੀਪੁਰ ਰੋਡ ਸਰਹਿੰਦ M: 99154-80877 ਮਿਲਣ ਦਾ ਸਮਾਂ : ਸੋਮਵਾਰ ਤੋਂ ਸ਼ੁਕਵਾਰ 9:00 am to 6:00 pm ਐਤਵਾਰ ਨੂੰ ਮਿਲਣ ਦਾ ਪਤਾ : ਸਵਾਮੀ ਸ਼ੰਕਰਾ ਨੰਦ ਜੀ ਮਹਾਰਾਜ ਭੂਰੀ ਵਾਲੇ ਧਾਮ ਤਲਵੰਡੀ ਖੁਰਦ (ਨੇੜੇ ਮੁੱਲਾਂਪੁਰ ਦਾਖਾ) 9:00 am to 6:00 pm #ayurvedictips #ayurvedictreatment #ayurvedicremedies #vaidshivkumar #shreeadityaayurveda #ayurvedicmedicine