#Garlic #ਲਸਣ ਸਿੱਧਾ ਖੇਤ ਚੋਂ ਗ੍ਰਾਹਕ ਤੱਕ ਪਹੁੰਚਾਉਂਦਾ ਹੈ ਇਹ ਹੈ ਕਿਸਾਨ panjaab paidavar Sukhi Shergill
Followers
ਕਿਸਾਨ ਬਲਵਿੰਦਰ ਸਿੰਘ ਔਲਖ ਪਿੰਡ ਅਤਰਗੜ ਜਿਲ੍ਹਾ ਬਰਨਾਲਾ ਦਾ ਕਿਸਾਨ ਪਿਛਲੇ ਕੁੱਝ ਸਾਲਾਂ ਤੋਂ ਕਰ ਰਿਹਾ ਚਿੱਟਾ ਲਸਣ ਦੀ ਖੇਤੀ ਅਤੇ ਆਪ ਸਿੱਧਾ ਗ੍ਰਾਹਕ ਨੂੰ ਖੇਤ ਚੋਂ ਪਟਣ ਸਾਰ ਹੀ ਵੇਚ ਕੇੇ ਹਜ਼ਾਰਾਂ ਰੁਪਏ ਕਮਾ ਰਿਹਾ ਹੈ ਬਲਵਿੰਦਰ ਸਿੰਘ ਔਲਖ (ਧਨੌਲਾ) ਦਾ ਫੋਨ ਨੰਬਰ 94174-65420 ਤੇ ਤੁਸੀਂ ਬਾਈ ਨੂੰ ਸਿੱਧਾ ਫੋਨ ਕਰ ਸਕਦੇ ਓ
Show more