Video paused

ਪੀਲੀ ਕਣਕ ਤੇ ਸੁੰਡੀ ਕੰਟਰੋਲ Happyseeder wheat at 44 days

Playing next video...

ਪੀਲੀ ਕਣਕ ਤੇ ਸੁੰਡੀ ਕੰਟਰੋਲ Happyseeder wheat at 44 days

Crops Information
Followers

ਪੰਜਾਬ ਦੀ ਬਾਰਡਰ ਬੈਲਟ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਫ਼ਿਰੋਜ਼ਪੁਰ ਫ਼ਾਜ਼ਿਲਕਾ ਅਬੋਹਰ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਕਣਕ ਉੱਪਰ ਜ਼ਿਆਦਾ ਦੇਖਿਆ ਗਿਆ ਹੈ ਅਗੇਤੀਆਂ ਕਣਕਾਂ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਦੇਖਿਆ ਗਿਆ ਹੈ ਜਿਸ ਨੂੰ ਸਮੇਂ ਸਿਰ ਸਿਰ ਕੰਟਰੋਲ ਕਰ ਲੈਣਾ ਚਾਹੀਦਾ ਠੰਢ ਦੇ ਨਾਲ ਇਹ ਸੁਸਤ ਪੈ ਜਾਂਦੀ ਅਤੇ ਨੁਕਸਾਨ ਨਹੀਂ ਕਰਦੀ ਇਸ ਤੋਂ ਇਲਾਵਾ ਕਈ ਹੋਰ ਕਿਹੜੇ ਕਾਰਨਾਂ ਕਰਕੇ ਕਣਕ ਪੀਲੀ ਪੈਂਦੀ ਹੈ ਉਸ ਦੇ ਬਾਰੇ ਇਕ ਵੀਡੀਓ ਦੇ ਰਾਹੀਂ ਜਾਣਕਾਰੀ ਦਿੱਤੀ ਗਈ ਹੈ ਕਿਸਾਨ ਦੇਖ ਕੇ ਫ਼ਾਇਦਾ ਲੈਣ ਤੇ ਸਾਂਝਾ ਜ਼ਰੂਰ ਕਾਰਨ ____________________________________________ for Video adv enquiry MAIL AT 👉 [email protected] [email protected] Whataapp @ 94643-12091 ____________________________________________ FB PAGE LINK 👇👇👇👇 https://www.facebook.com/cropsinformation/ ________________________________________ Follow at Twitter 🌐👇👇☑️ https://twitter.com/CropsInformati1?t=urwt5d3Qe7zFpDdsPI36QQ&s=09 ________________________________________ Follow at Instagram 🌐👇👇☑️ https://www.instagram.com/crops_information/ _____________________________________________ Facebook Group Link🌐👇 https://www.facebook.com/groups/152914271955064/ ------------------------------------------------------------------------------

Show more