ਨਿਊਜ਼ੀਲੈਂਡ ਵਿੱਚ Bhaji ਕੇਐਸ ਮਖਣ ਨਾਲ ਦਿਲ ਦੀਆਂ ਗੱਲਾਂ – ਛੋਟੀ ਮੁਲਾਕਾਤ#deepabazidwala
Followers
ਨਿਊਜ਼ੀਲੈਂਡ ਸਿੱਖ ਗੇਮਜ਼ 2025 ਦੌਰਾਨ ਸਾਡੇ ਵੱਲੋਂ ਪੰਜਾਬ ਦੇ ਮਸ਼ਹੂਰ ਗਾਇਕ ਕੇਐਸ ਮਖਣ ਨਾਲ ਇੱਕ ਛੋਟੀ ਪਰ ਬਹੁਤ ਹੀ ਦਿਲ ਛੂਹਣ ਵਾਲੀ ਗੱਲਬਾਤ ਕੀਤੀ ਗਈ। ਇਸ ਵੀਡੀਓ ਵਿੱਚ ਤੁਸੀਂ ਕੇਐਸ ਮਖਣ ਦੀਆਂ ਦਿਲ ਦੀਆਂ ਗੱਲਾਂ, ਉਨ੍ਹਾਂ ਦਾ ਸਾਫ-ਸੁਥਰਾ ਸੁਭਾਅ ਅਤੇ ਸਿੱਖ ਕੌਮ ਲਈ ਉਨ੍ਹਾਂ ਦੇ ਪਿਆਰ ਨੂੰ ਨਜ਼ਦੀਕੋਂ ਮਹਿਸੂਸ ਕਰੋਗੇ। ਇਹ ਛੋਟੀ ਜਿਹੀ ਮੁਲਾਕਾਤ ਸਾਡੀਆਂ ਯਾਦਾਂ ‘ਚ ਸਦਾ ਲਈ ਰਹੇਗੀ। ਨਿਊਜ਼ੀਲੈਂਡ ਦੀ ਧਰਤੀ ‘ਤੇ ਕੇਐਸ ਮਖਣ ਦਾ ਪਿਆਰ, ਸਾਦਗੀ ਤੇਆਂ ਉਤਸ਼ਾਹ ਦੇਖਣ ਜੋਗਾ ਹੈ। ਵੀਡੀਓ ਨੂੰ ਪੂਰਾ ਦੇਖੋ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕੇਐਸ ਮਖਣ ਦੀਆਂ ‘ਦਿਲ ਦੀਆਂ ਗੱਲਾਂ’ ਕਿਵੇਂ ਲੱਗੀਆਂ। ਹੋਰ ਵਧੀਆ ਵਲੌਗ ਅਤੇ ਇੰਟਰਵਿਊ ਲੈ ਕੇ ਆਉਂਦੇ ਰਹਾਂਗੇ।
Show more