Video paused

Make Muuch Style। Village Muuch Style। Sardar ਮੁੱਛ style। Punjab Comando Favourite Barber For Muuch

Playing next video...

Make Muuch Style। Village Muuch Style। Sardar ਮੁੱਛ style। Punjab Comando Favourite Barber For Muuch

Panjaab Paidavar
Followers

#muuchstac #ਮੁੱਛਾਂ_ਕੁੰਢੀਆਂ_ਕਰਵਾਓ #ਮੁੱਛ_ਸਰਦਾਰ_ਦੀ ਇਹ ਵੀਰ Zuma Khan ਹੈ ਤੇ ਇਹਦੀ ਪਿੰਡ ਹਰੀਗੜ੍ਹ ਵਿੱਚ ਨਾਈ ਦੀ ਦੁਕਾਨ ਹੈ ਜੌ ਕੇ ਜਿਲ੍ਹਾ ਬਰਨਾਲਾ ਵਿੱਚ ਹੈ ,,, ਇਹ ਬੜਾ ਮੇਹਨਤੀ ਬੰਦਾ ਗਾ ਪਤਾ ਨੀ ਕਿਵੇਂ ਪਰਮਾਤਮਾ ਨੇ ਸਿਰ ਤੇ ਹੱਥ ਰੱਖ ਕੇ ਇਹਦੀ ਵੀਡਿਓ ਬਣਾਉਣ ਨੂੰ ਕਿਰਪਾ ਕਰਤੀ ,,, ਕੀ ਪਤਾ ਵੀਰ ਦਾ ਹੁਨਰ ,,, ਇਹਦੀ ਜਿੰਦਗੀ ਬਦਲ ਦੇਵੇ,,,, ਇਸਦਾ ਨੰਬਰ 94637-56398 ਹੈ ਜੌ ਕੇ ਵੀਡਿਓ ਵਿੱਚ ਵੀ ਲਿਖਿਆ ਹੋਇਆ ਗਾ। ਮੁੱਛਾਂ ਬਣਾਉਣ ਦੇ ਪੈਸੇ ਵੀ ਜ਼ਮਾ ਜ਼ਯੇਜ਼ ਹੀ ਲੈਂਦਾ ਕੁੱਲ 100 ਰੁਪਏ,,,, ਪਰ ਆਉਣ ਤੋਂ ਪਹਿਲਾਂ ਫੋਨ ਜ਼ਰੂਰ ਕਰਯੋ ਜੀ Make Muuch Style। Village Muuch Style। Sardar ਮੁੱਛ style। Punjab Comando Favourite Barber For Muuch

Show more