ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨਾ ਆਇਆ । ਸਰਕਾਰ ਤੇ ਕੁਦਰਤ ਦਾ ਕਹਿਰ ਕਿਸਾਨਾ ਤੇ ਟੁੱਟਿਆ। Live Gurpreet Kotli
ਮੱਦ ਪ੍ਰਦੇਸ ਤੇ ਹਰਿਆਣੇ ਦੇ ਕਿਸਾਨਾ ਨੇ ਦਿੱਲੀ ਦਾ ਪਲਵਲ ਬਾਰਡਰ ਕੀਤਾ ਬੰਦ । ਪੂਰੇ ਦੇਸ ਚ ਅੱਗ ਵਾਂਗ ਫੈਲਿਆ ਅੰਦੋਲਨ । ਹੁਣ ਦਿੱਲੀ ਦੂਰ ਨਹੀ । ਵੇਖੋ ਪਲਵਲ ਬਾਰਡਰ ਤੋ Live #ਗੁਰਪ੍ਰੀਤਕੋਟਲੀ #kisanektamorcha #gurpreetkotli #gurpreetkotlilive #FarmersProtestDelhi2020 [a][a]www.kisanekta.com[/a][/a] Kisanekta ਜੰਤਰ ਮੰਤਰ ਦਿੱਲੀ ਜਿੱਥੇ MP ਰਵਨੀਤ ਬਿੱਟੂ ,ਜਸਵੀਰ ਸਿੰਘ ਡਿੰਪਾ ਅਤੇ MLA ਕੁਲਬੀਰ ਜੀਰਾ ਧਰਨਾ ਦੇ ਰਹੇ ਨੇ ਉੱਥੋ ਸਿੱਧਾ Live ਵੇਖੋ । ਰਾਤ ਨੂੰ ਸੜਕਾ ਤੇ ਰਾਤਾ ਕੱਟਣ ਵਾਲੇ ਕਿਸਾਨ ਅਤੇ ਨੇਤਾਵਾ ਦੇ ਜੰਤਰ ਮੰਤਰ ਤੇ ਰਾਤਾ ਕੱਟਣ ਚ ਕਿੰਨਾ ਕੁ ਫਰਕ ਏ ਅੱਖੀ ਵੇਖੋ । ਜੰਤਰ ਮੰਤਰ ਦਿੱਲੀ ਤੋ Live ਸਿੱਧੇ ਸੁਆਲ ਜਵਾਬ #ਗੁਰਪ੍ਰੀਤਕੋਟਲੀ #gurpreetkotli #kisanektamorcha #gurpreetkotlilive ਕਿਸਾਨਾ ਦੇ ਜਵਾਨਾ ਨੇ ਹਾਈਵੇਅ ਨੂੰ ਬਣਾਇਆ ਖੇਡ ਗਰਾਊਂਡ । ਯੋਗੀ ਤੇ ਮੋਦੀ ਦੀਆ ਰੋਕਾ ਪਾਰ ਕਰਕੇ ਦਿੱਲੀ ਦੀ ਹਿੱਕ ਤੇ ਚੜੇ ਯੂਪੀ ਦੇ ਕਿਸਾਨ । ਵੇਖੋ ਗਾਜੀਪੁਰ ਬਾਰਡਰ ਦਾ ਸੁਰੂ ਤੋ ਅੰਤ ਤੱਕ ਜਾਮ Live ਦਿੱਲੀ ਤੋ #ਗੁਰਪ੍ਰੀਤਕੋਟਲੀ #gurpreetkotlilive #kisanektamorcha #gurpreetkotli [a][a]www.kisanekta.com[/a][/a] See less ਆਲ ਇੰਡੀਆ ਦੀਆ ਕਿਸਾਨ ਜਥੇਬੰਦੀਆ ਦੀ ਚਲਦੀ ਪ੍ਰੈਸ ਕਾਨਫਰੰਸ ਚ ।ਕਿਸਾਨ ਮੋਰਚੇ ਦਾ digital page (kissan morcha) ਕੀਤਾ ਸਰਕਾਰ ਨੇ ਬੰਦ (block) । ਵੇਖੋ Live ਦਿੱਲੀ ਤੋ ਬਹਾਦੁਰਗੜ੍ਹ (ਦਿੱਲੀ) ਰੇਲਵੇ ਸਟੇਸ਼ਨ ਤੋ Live #ਗੁਰਪ੍ਰੀਤਕੋਟਲੀ #gurpreetkotli #gurpreetkotlilive #FarmersProtestDelhi2020 #ਗੁਰਪ੍ਰੀਤਕੋਟਲੀ #gurpreetkotlilive #kissanmajdoorektazindabad #gurpreetkotli #ਗੁਰਪ੍ਰੀਤਕੋਟਲੀ #gurpreetkotli #kissanmajdoorektazindabad #FarmersProtest #gurpreetkotlilive #standwithfarmerschallenge [a][a]www.kisanekta.com[/a][/a] #kissanmajdoorektazindabad #gurpreetkotlilive #ਗੁਰਪ੍ਰੀਤਕੋਟਲੀ #WeUnitedForFarmers #FarmersProtest #gurpreetkotli #standwithfarmerschallenge ਪੋਹ ਮਹੀਨੇ ਦੀ ਪਹਿਲੀ ਰਾਤ ਕਿਵੇ ਗੁਜਰ ਰਹੀ ਏ ਕਿਸਾਨੀ ਧਰਨੇ ਦੀ । ਕੜਾਕੇ ਦੀ ਸਰਦੀ ਚ ਪੱਥਰਾ ਵਰਗੇ ਇਰਾਦਿਆ ਨਾਲ ਮੋਦੀ ਨੂੰ ਗੋਡੇ ਕਰਨ ਲਈ ਪੱਬਾ ਭਾਰ ਜਵਾਨੀ ਵੇਖੋ Live ਦਿੱਲੀ ਤੋ ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ । [email protected] #gurpreetkotli #ਗੁਰਪ੍ਰੀਤਕੋਟਲੀ