Video paused

Zoom ਐਪ ਦਾ ਚੀਨ ਨੂੰ ਝਟਕਾ | Today News Update | ਅੱਜ 27 ਕੀ ਵਾਪਰਿਆ ਦੇਸ਼ ਅੰਦਰ ; ਜਾਣੋ ਕਲਿੱਕ ਕਰਕੇ | Top 10

Playing next video...

Zoom ਐਪ ਦਾ ਚੀਨ ਨੂੰ ਝਟਕਾ | Today News Update | ਅੱਜ 27 ਕੀ ਵਾਪਰਿਆ ਦੇਸ਼ ਅੰਦਰ ; ਜਾਣੋ ਕਲਿੱਕ ਕਰਕੇ | Top 10

WILL POWER
Followers

General Knowledge Zoom ਐਪ ਦਾ ਚੀਨ ਨੂੰ ਝਟਕਾ | Today News Update | ਅੱਜ 27 ਕੀ ਵਾਪਰਿਆ ਦੇਸ਼ ਅੰਦਰ ; ਜਾਣੋ ਕਲਿੱਕ ਕਰਕੇ | Top 10 #Topten #TopNews #General_Knowledge #GK #OnlineStudy #Today_News_Update #Makeinindia ਚੀਨ ਨੂੰ ਇਕ ਹੋਰ ਝਟਕਾ, ਜੂਮ ਭਾਰਤ ’ਚ ਸ਼ਿਫਟ ਕਰ ਸਕਦੀ ਹੈ ਆਪਣਾ ਕਾਰੋਬਾਰ ਪਿਛਲੇ ਦਿਨੀਂ ਅਮਰੀਕਾ ਦੀ ਟੈੱਕ ਇੰਡਸਟਰੀ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੇ ਭਾਰਤ ’ਚ ਆਪਣਾ ਕਾਰੋਬਾਰ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਲੜੀ ’ਚ ਹੁਣ ਜੂਮ ਅਗਲੀ ਕੰਪਨੀ ਹੈ ਜੋ ਭਾਰਤ ’ਚ ਵਪਾਰ ਵਧਾਉਣ ਦਾ ਰੁਖ ਕਰ ਰਹੀ ਹੈ। ਸੁਣਨ ’ਚ ਆ ਰਿਹਾ ਹੈ ਕਿ ਜੂਮ ਕੰਪਨੀ ਆਪਣਾ ਵਪਾਰ ਚੀਨ ਤੋਂ ਭਾਰਤ ’ਚ ਸ਼ਿਫਟ ਕਰ ਸਕਦੀ ਹੈ। ਦੱਸ ਦਈਏ ਕਿ ਜੂਮ ਕੰਪਨੀ ਦੇ ਮਾਲਕ ਏਰਿਕ ਯੁਆਨ ਚੀਨ ’ਚ ਹੀ ਪੈਦਾ ਹੋਏ ਸਨ ਪਰ ਬਾਅਦ ’ਚ ਅਮਰੀਕਾ ਚਲੇ ਗਏ ਅਤੇ ਉਥੇ ਸਿਲੀਕਾਨ ਵੈੱਲੀ ’ਚ ਉਨ੍ਹਾਂ ਨੇ ਆਪਣੀ ਕੰਪਨੀ ਸ਼ੁਰੂ ਕੀਤੀ। ਇਸ ਸਮੇਂ ਏਰਿਕ ਨੇ ਅਮਰੀਕਾ ਅਤੇ ਭਾਰਤ ਨੂੰ ਖੁਸ਼ ਕਰਨਾ ਹੈ।

Show more