Video paused

ਮਾਂ ਦੇ ਹੱਥਾਂ ਵਰਗੀ ਮਿਠਾਸ ਚੀਕੂ ਆਇਸਕ੍ਰੀਮ ਜੋ ਦਿਲ ਛੂਹ ਜਾਵੇ Chikoo Ice Cream That Tastes Like Mom’s Love

Playing next video...

ਮਾਂ ਦੇ ਹੱਥਾਂ ਵਰਗੀ ਮਿਠਾਸ ਚੀਕੂ ਆਇਸਕ੍ਰੀਮ ਜੋ ਦਿਲ ਛੂਹ ਜਾਵੇ Chikoo Ice Cream That Tastes Like Mom’s Love

ਕਿਰਤ KIRAT
Followers

ਮਾਂ ਦੇ ਹੱਥਾਂ ਵਰਗੀ ਮਿਠਾਸ ਚੀਕੂ ਆਇਸਕ੍ਰੀਮ ਜੋ ਦਿਲ ਛੂਹ ਜਾਵੇ Chikoo Ice Cream That Tastes Like Mom’s Love ਚੀਕੂ ਆਇਸਕ੍ਰੀਮ | Homemade Chikoo Ice Cream Recipe | ਨੈਚਰਲ ਸੁਆਦ ਤੇ ਯਾਦਾਂ ਭਰੀ ਮਿੱਠਾਸ ਆਉ ਜੀ! ਅੱਜ ਦੀ ਵੀਡੀਓ ‘ਚ ਬਣਾਈਏ ਬਿਲਕੁਲ ਘਰੇਲੂ ਢੰਗ ਨਾਲ ਚੀਕੂ ਆਇਸਕ੍ਰੀਮ। ਨਾ ਕੋਈ ਆਇਸਕ੍ਰੀਮ ਮਸ਼ੀਨ, ਨਾ ਜ਼ਰੂਰਤ ਹੈ ਬਹੁਤ ਮਹਿੰਗੀਆਂ ਚੀਜ਼ਾਂ ਦੀ। ਸਿਰਫ ਚਾਰ ਸਾਦੀਆਂ ਸਮੱਗਰੀਆਂ ਨਾਲ ਬਣੀ ਇਹ ਰੈਸੀਪੀ ਤੁਸੀਂ ਘਰ ‘ਚ ਬੱਚਿਆਂ, ਵੱਡਿਆਂ, ਸਾਰਿਆਂ ਲਈ ਤਿਆਰ ਕਰ ਸਕਦੇ ਹੋ। ਵਿਚਕਾਰ ਦੇਖੋ: • Creamy texture ਦੇ ਸਿਕ੍ਰੇਟ • ਜਵਾਕੀ ਰੰਗਾਂ ਵਾਲੇ ਟੂਟੀ-ਫ੍ਰੂਟੀ ਦੀ ਮਿੱਠੀ ਸਜਾਵਟ • ਆਇਸਕ੍ਰੀਮ ਨੂੰ ਘਰ ‘ਚ freeze ਕਰਨ ਦਾ perfect time ਵੀਡੀਓ ਪਸੰਦ ਆਵੇ ਤਾਂ: LIKE | COMMENT | SHARE | SUBSCRIBE ਕਰਨਾ ਨਾ ਭੁੱਲੋ ਹੋਰ ਰੈਸੀਪੀਆਂ ਦੇਖੋ: https://youtu.be/ymea0Ann1Rg #ChikooIceCream #PunjabiRecipe #SummerDessert #HomemadeIceCream #NaturalIceCream #TraditionalTaste #PunjabiKitchen

Show more