#ਵੜਿੰਗ ਬ੍ਰਦਰਜ #ਔਰਗੈਨਿਕ ਅਕਾਲਗੜ੍ਹ ਕੋਠੇ ਧਨੌਲਾ ਹਨੂੰਮਾਨ ਮੰਦਰ ਬਰਨੇ ਵਾਲਾ panjaab paidavar ਪੰਜ+ਆਬ ਪੈਦਾਵਾਰ
Followers
ਇਹ ਕਿਸਾਨ ਵੀਰ ਚੁੱਪ ਚਪੀਤੇ ਪਿੱਛਲੇ 10-12 ਸਾਲਾਂ ਤੋਂ ਬੱਸ ਆਪਣੀ ਲਗਾਤਾਰ ਮੇਹਨਤ ਕਰ ਰਹੇ ਸੀ ਜਦੋਂ ਸਾਡੀ ਟੀਮ ਨੂੰ ਪਤਾ ਲੱਗਾ ਵੀ ਇਹਨਾ ਨੂੰ ਪੰਜਾਬ ਐਗਰੋ ਨੇ ਵੀ ਮਾਨਤਾ ਪ੍ਰਾਪਤ ਕਰਤਾ ਓਹ ਵੀ ਇਨੇ ਸਾਲ ਪਹਿਲਾਂ ਤਾਂ ਅਸੀ ਸੋਚਿਆ ਵੀ ਇਹਨਾਂ ਵੀਰਾਂ ਬਾਰੇ ਸਾਰੀ ਦੁਨੀਆ ਨੂੰ ਪਤਾ ਲਗਣਾ ਚਾਹੀਂਦਾ
Show more