Video paused

ਪਿੰਡ\"ਗਾਲਿਬ ਕਲਾਂ\"ਵਿਖੇ ਪਿਛਲੇ ਦੋ ਸਾਲ ਤੋਂ ਬਹੁਤ ਹੀ ਮਾੜੇ ਹਾਲਾਤਾਂ ਵਿੱਚ ਨਰਕਭਰੀਜਿੰਦਗੀ_ਬਤੀਤਕਰ ਰਹੇ ਗੁਰਸਿੱਖ ਮਾਤਾ

Playing next video...

NGO

ਪਿੰਡ\"ਗਾਲਿਬ ਕਲਾਂ\"ਵਿਖੇ ਪਿਛਲੇ ਦੋ ਸਾਲ ਤੋਂ ਬਹੁਤ ਹੀ ਮਾੜੇ ਹਾਲਾਤਾਂ ਵਿੱਚ ਨਰਕਭਰੀਜਿੰਦਗੀ_ਬਤੀਤਕਰ ਰਹੇ ਗੁਰਸਿੱਖ ਮਾਤਾ

#Please 🙏 #Share ਸੱਚੇ ਪਾਤਸ਼ਾਹ ਵਾਹਿਗੁਰੂ ਜੀ 🙏 ਦੀ ਮੇਹਰ ਨਾਲ ਸਾਡੇ "ਮਨੁੱਖਤਾ ਦੀ ਸੇਵਾ ਪਰਿਵਾਰ" ਨੂੰ ਪਿੰਡ "ਗਾਲਿਬ ਕਲਾਂ" ਜਿਲਾ "ਲੁਧਿਆਣਾ" ਵਿਖੇ ਪਿਛਲੇ ਦੋ ਸਾਲ ਤੋਂ ਬਹੁਤ ਹੀ ਮਾੜੇ ਹਾਲਾਤਾਂ ਵਿੱਚ #ਨਰਕ_ਭਰੀ_ਜਿੰਦਗੀ_ਬਤੀਤ ਕਰ ਰਹੇ #ਗੁਰਸਿੱਖ ਮਾਤਾ #ਸ਼ਿੰਦਰ_ਕੌਰ_ਜੀ ਪਤਨੀ #ਸ_ਕਰਨੈਲ_ਸਿੰਘ_ਜੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ। {ਵੀਡੀਓ ਵਿੱਚ ਦੇਖੋ ਅਤੇ ਸੋਚੋ} ਕਿਸ ਤਰਾਂ ?? ਅਤੇ ਕਿਹੜੇ? ਹਾਲਾਤਾਂ ਵਿੱਚ ਇੱਕ ਗੁਰਸਿੱਖ ਮਾਤਾ "ਸ਼ਿੰਦਰ ਕੌਰ" ਜੀ ਆਪਣੇ ਸਾਰੇ ਸਰੀਰ ਉੱਪਰ ਹੋਏ ਜਖਮਾਂ ਦੇ ਕਾਰਨ "ਬਹੁਤ ਹੀ ਤਕਲੀਫ ਭਰੀ ਜਿੰਦਗੀ" ਬਤੀਤ ਕਰਨ ਲਈ ਮਜਬੂਰ ਸਨ, ਪਰ ਕਿਸੇ ਨੇ ਵੀ ਇਸ ਗਰੀਬ ਜੋੜੇ( #ਬਾਪੂ_ਬੇਬੇ )ਦੀ ਮੱਦਦ ਨਹੀਂ ਕੀਤੀ ਬੱਸ #ਦੋ_ਸਾਲਾਂ ਤੋਂ ਮਜਬੂਰ #ਮਾਂ ਦੀਆਂ #ਚੀਕਾਂ_ਸੁਣਦੇ ਰਹੇ ਲੋਕ !! ਅੱਜ ਵਾਹਿਗੁਰੂ ਜੀ 🙏 ਨੇ ਮਾਤਾ "ਸ਼ਿੰਦਰ ਕੌਰ" ਜੀ ਦੀ ਸੇਵਾ-ਸੰਭਾਲ ਦੀ ਜਿੰਮੇਵਾਰੀ ਸਾਡੇ "ਮਨੁੱਖਤਾ ਦੀ ਸੇਵਾ" ਪਰਿਵਾਰ ਨੂੰ ਬਖਸ਼ੀ ਹੈ ਅਸੀਂ ਹੁਣ ਮਾਤਾ ਜੀ ਨੂੰ ਇਲਾਜ ਲਈ #ਦੀਪਕ_ਹਸਪਤਾਲ" ਲੁਧਿਆਣਾ ਵਿਖੇ ਦਾਖਲ ਕਰਵਾਇਆ ਹੈ ਜੀ । ਸਾਰੇ ਵੀਰਾਂ-ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮਾਤਾ "ਸ਼ਿੰਦਰ ਕੌਰ" ਜੀ ਦੀ ਚੰਗੀ ਸਿਹਤਯਾਬੀ ਲਈ ਅਰਦਾਸ 🙏 ਜਰੂਰ ਕਰਿਓ ਜੀ ਤਾਂ ਜੋ ਮਾਤਾ ਜੀ ਜਲਦ ਠੀਕ ਹੋ ਕੇ ਤੰਦਰੁਸਤੀ ਭਰੀ ਜ਼ਿੰਦਗੀ ਬਤੀਤ ਕਰ ਸਕਣ ਜੀ । #Manukhta_Di_Sewa_Sab_Ton_Waddi_Sewa #Keep_Support_Humanity 🙏 9780300071, 8284800071 social link Facebook - https://www.facebook.com/mdssociety/inbox Facebook - https://www.facebook.com/GurpreetSinghMintuMalwa Instagram - https://www.instagram.com/manu....khta_di_sewa/?igshid Youtube - https://www.youtube.com/channe....l/UCkyI4eBjuoMGbjOf3 Youtube - https://www.youtube.com/channe....l/UCaxTxMNY1ke8HGQLw email: [email protected] Website: http://www.mdssociety.com/ Whatsapp: +919780300071, +918284800071 ----------------------------------꧁ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ꧂------------------------------------------

Show more