ਹੁਸ਼ਿਆਰਪੁਰ ਦੇ ਜੰਗਲਾਂ ‘ਚ ਰਹਿੰਦਾ ਇਹ ਇਕੱਲਾ ਪਰਿਵਾਰ, ਜੰਗਲੀ ਜਾਨਵਰਾਂ ਨਾਲ ਹੁੰਦਾ ਰੋਜ ਮੁਕਾਬਲਾ
Followers
ਹੁਸ਼ਿਆਰਪੁਰ ਦੇ ਜੰਗਲਾਂ ‘ਚ ਇਹ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਰਹਿ ਰਿਹਾ ਹੈ , ਪੱਟਤ ਪਿੰਡ ਦੇ ਨਜ਼ਦੀਕ ਇਹ ਇਕ ਮਹੱਲਾ ਵਸਿਆ ਹੋਇਆ ਹੈ ਜਿੱਥੇ ਕਦੇ ਕਈ ਪਰਿਵਾਰ ਰਿਹਾ ਕਰਦੇ ਸੀ ਪਰ ਸਹੂਲਤਾਂ ਨਾ ਹੋਣ ਕਾਰਨ ਅਤੇ ਜੰਗਲੀ ਜਾਨਵਰਾਂ ਦਾ ਡਰ ਹੋਣ ਕਾਰਨ ਕਈ ਲੋਕ ਘਰ ਛੱਡ ਕੇ ਜਾ ਚੁੱਕੇ ਨੇ #punjab #forest #village #hoshiarpur #vlog #villagelife #villagevlog #backword #development #latest #update #new #story #stories #realstory
Show more