 
					Help us make the DREAM HOME to shelter the Abandoned BUT FULL OF LIFE people!!
 Followers
										ਬੇਸਹਾਰਾ ਲਵਾਰਿਸ ਅਤੇ ਲੋੜਵੰਦਾਂ ਲਈ ਸਾਡੇ ਸੁਪਨੇ ਆ ਦਾ ਘਰ ਬਣਾਣ ਵਾਸਤੇ(ਜ਼ਰੂਰਤ ਦੀਆਂ ਚੀਜ਼ਾਂ ਦੇ ਕੇ) ਸਹਿਯੋਗ ਦੇਵੋ ਜੀ ਤਾਂ ਜੋ ਅਸੀਂ ਸਰਦੀਆਂ ਤੋਂ ਪਹਿਲਾਂ-ਪਹਿਲਾਂ ਇਹਨਾਂ ਵੱਖਤ ਦੇ ਮਾਰੇ ਹੋਏ ਇਨਸਾਨਾਂ ਨੂੰ ਇੱਕ ਛੱਤ ਦੇ ਸਕੀਏ ..... ਸਾਰੇ ਵੀਰਾਂ ਤੇ ਭੈਣਾਂ ਨੂੰ ਬੇਨਤੀ ਕਰਦੇ ਹਾਂ ਜਿੱਦਾਂ ਦੀ ਵਾਹਿਗੁਰੂ ਜੀ ਨੇ ਤੁਹਾਨੂੰ ਹਿੰਮਤ ਬਖ਼ਸ਼ੀ ਉਸੇ ਤਰ੍ਹਾ ਦਾ ਸਹਿਯੋਗ ਪਾਵੋ ਜੀ ਜਿਵੇਂ ਕੀ ਇੱਟਾਂ, ਸੀਮਿੰਟ ,ਰੇਤਾਂ ,ਬੱਜਰੀ,ਸਰੀਆਂ, ਅਤੇ ਮਿੱਟੀ ਦਾ ਭਰਤ ਪਾਉਣ ਲਈ ਟਰੈਕਟਰ ਟਰਾਲੀਆਂ ਦੀ ਸੇਵਾ ਵਿੱਚ ਵੀ ਹਿੱਸਾ ਪਾ ਸਕਦੇ ਹੋ Manukhta di Sewa sab ton waddi sewa KEEP SUPPORT HUMANITY 🙏 MB&what's appno 9780300071 8284800071
Show more
							
 
				
				 
					 
				
				 
					 
				
				 
				
				 
				
				 
					 
				
				 
					 
				
				 
					 
				
				 
				
				 
					 
				
				 
				
				 
				
				 
					 
				
				 
				
				 
					 
				
				 
					 
				
				 
				
				 
				
				 
					 
				
				 
					 
				
				