ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਟਾਇਆ ਕਿਸਾਨ ਤੇ ਪਰਚਾ ! ਕੱਲ ਪਿੰਡ ਚ ਕੀਤਾ ਸੀ ਰਾਜੇ ਵੜਿੰਗ ਦਾ ਵਿਰੋਧ ।
Followers
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਟਾਇਆ ਆਪਣੇ ਬੰਦਿਆ ਤੋ ਕਿਸਾਨ ਤੇ ਪਰਚਾ ! ਕੱਲ ਪਿੰਡ ਚ ਕੀਤਾ ਸੀ ਰਾਜੇ ਵੜਿੰਗ ਦਾ ਵਿਰੋਧ । ਸਵੇਰੇ 5:30 ਵਜੇ ਘਰੋ ਚੁੱਕਿਆ ਪੁਲਿਸ ਨੇ ਕਿਸਾਨ ਯੂਨੀਅਨ ਦਾ ਪ੍ਰੈਸ ਸਕੱਤਰ ।ਕਾਗਰਸ ਵਿਖਉਣ ਲੱਗੀ ਆਪਣਾ ਕਿਸਾਨ ਵਿਰੋਧੀ ਚਿਹਰਾ । FIR ਦੀ ਕਾਪੀ ਵੀ ਨਹੀ ਦੇ ਰਹੀ ਪੁਲਿਸ,ਮਿਲਣ ਵੀ ਨਹੀ ਦਿੱਤਾ ਜਾ ਰਿਹਾ । ਗਿੱਦੜਬਾਹਾ ਪਹੁੰਚੋ ਪੰਜਾਬੀਓ #gurpreetkotli #amrindersinghrajawaring
Show more