ਘੜੀਸ ਕੇ ਲਿਆਓ Gurbachan Singh ਨੂੰ !! Ex. Jathedar Ranjit Singh ਦਾ ਗੁੱਸਾ | SGPC | Bargari Kand
ਘੜੀਸ ਕੇ ਲਿਆਓ Gurbachan Singh ਨੂੰ !! Ex. Jathedar Ranjit Singh ਦਾ ਗੁੱਸਾ | SGPC | Bargari Kand ਗੁਰੂ ਗਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਅਤੇ ਬੇਅਦਬੀਆਂ ਤੋਂ ਬਾਅਦ ਅਕਾਲੀ ਦਲ ਬਾਦਲ ਦਾ ਸਿੱਖ ਜਗਤ ਵਲੋਂ ਹੋਇਆ ਵਿਰੋਧ। ਸਮਾਂ ਲੰਘਿਆ ਤੇ ਸਰਕਾਰ ਬਦਲੀ ਤੇ ਇਹਨੀਂ ਦਿਨੀ ਬੇਅਦਬੀਆਂ ਦਾ ਮਾਮਲਾ ਅਤੇ ਨਾਲ ਹੀ ਬਹਿਬਲ ਕਲਾਂ ਗੋਲੀ ਕਾਂਡ ਦਾ ਮਸਲਾ ਸੁਰਖੀਆਂ ਵਿਚ ਹੈ। ਇਸੇ ਦੇ ਚਲਦੇ ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਬਰਗਾੜੀ ਗੋਲੀਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕਰਨ ਉਤੇ ਸਾਬਕਾ ਜਥੇਦਾਰ ਰਣਜੀਤ ਸਿੰਘ ਨੇ ਆਖਿਆ ਹੈ ਕਿ ਜੇਕਰ ਗਿਆਨੀ ਗੁਰਬਚਨ ਸਿੰਘ ਅੱਗੇ ਪੇਸ਼ ਹੋਣ ਤੋਂ ਇਨਕਾਰ ਕਰਦੇ ਹਨ ਤਾਂ ਉਸ ਨੂੰ ਗਲ ਵਿਚ ਸਾਫਾ ਪਾ ਕੇ ਘੜੀਸ ਕੇ ਲਿਆਂਦਾ ਜਾਵੇ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **