ਦੇਖੋ ਕਿਹੋ ਜਿਹਾ ਭਾਰਤ ਦਾ ਪਹਿਲਾ ਪਿੰਡ | First Village Of India
Followers
ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦਾ ਇਹ ਮਾਨਾ ਪਿੰਡ ਹੈ ਜੋ ਬਦਰੀਨਾਥ ਤੋਂ ਕਰੀਬ 4 ਕਿਲੋਮੀਟਰ ਦੀ ਦੂਰੀ ਤੇ ਹੈ, ਇਹ ਪਿੰਡ ਵਾਦੀਆਂ ਚ ਘਿਰਿਆ ਹੋਇਆ ਹੈ ਅਤੇ ਚਾਈਨਾ ਬਾਰਡਰ ਦੇ ਨਜ਼ਦੀਕ ਲੱਗਦਾ ਹੈ ਜਿਸ ਕਾਰਨ ਵੱਡੀ ਚ ਸੈਲਾਨੀ ਇਸ ਪਿੰਡ ਨੂੰ ਦੇਖਣ ਆਉਂਦੇ ਨੇ #india #village #border #first #villagevlog #villagelife #manavillage #utrakhand #punjab #punjabi #hemkundsahib #vlog #story #trending #latest #update #china #lifestyle
Show more