ਇਸ ਜਗ੍ਹਾ ਤੇ ਮੌਜੂਦ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀਆਂ ਪਵਿੱਤਰ ਅਸਥੀਆਂ
Followers
ਇਸ ਜਗ੍ਹਾ ਤੇ ਮੌਜੂਦ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀਆਂ ਪਵਿੱਤਰ ਅਸਥੀਆਂ ਦਰਸ਼ਨ ਕਰਕੇ ਹੁੰਦੀਆਂ ਨੇ ਮਨੋਕਾਮਨਾਵਾਂ ਪੂਰੀਆਂ ਬਹੁਤ ਘੱਟ ਜਾਣਦੇ ਇਸ ਸਥਾਨ ਬਾਰੇ **********ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਜ਼ਿਲਾ ਸੰਗਰੂਰ ਦੇ ਤਹਿਸੀਲ ਭਵਾਨੀਗੜ ਦੇ ਪਿੰਡ ਅਲੋ ਅਰਖ ਵਿਚ ਸਥਿਤ ਹੈ | ਭਵਾਨੀਗੜ ਨਾਭਾ ਸੜਕ ਤੇ ਸਥਿਤ ਇਸ ਸਥਾਨ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਚਰਨ ਛੋ ਸਥਾਨ ਪ੍ਰਾਪਤ ਹੈ | Subscribe our channel Like Us on Facebook ********** #channel_shabad #shabad_channel #shabad #ਸ਼ਬਦ #ਚੈਨਲ_ਸ਼ਬਦ #newstory #todaynews #dharmik EDITOR SANJU MAJITHA
Show more