Video paused

hendicept vir eko kamra os di v ਛੱਤ ਠਿੱਗੀ ,ਵਾਹਿਗੁਰੂ ਰਹਿਮ ਕਰ

Playing next video...

NGO

hendicept vir eko kamra os di v ਛੱਤ ਠਿੱਗੀ ,ਵਾਹਿਗੁਰੂ ਰਹਿਮ ਕਰ

ਪਿੰਡ ਕੰਬੋ ਢਾਏ ਵਾਲਾ ਜਿਲਾ ਤਰਨ ਤਾਰਨ ਇਸ ਵੀਰ ਦਾ ਬੁੱਲਾ ਵੱਜਣ ਨਾਲ ਸਰੀਰ ਅਪਾਹਜ ਹੋ ਗਿਆ ਹੈ ਅਤੇ ਬੋਲਣ ਲੱਗਿਆ ਵੀ ਜੁਬਾਨ ਨੂੰ ਵਲ ਪੈਦਾ ਵਾ ਬੇਨਤੀ ਇਹ ਵਾ ਵਾਹਿਗੁਰੂ ਜੀ ਇਸ ਵੀਰ ਦਾ ਇਕੋ ਸੀ ਕੋਠਾ ਸੀ ਜਿਸ ਦੀ ਵੀ ਛੱਤ ਪਾਟ ਚੁੱਕੀ ਹੈ ਤੇ ਨਾ ਈ ਵੀਰ ਕੋਲ ਕੋਈ ਬਿਸਤਰਾ ਵਾ ਸੰਗਤ ਜੀ ਆਪ ਜੀ ਏਨੀ ਠੰਡ ਵਿਚ ਆਪ ਈ ਹਿਸਾਬ ਲਾਲੋ ਇਹ ਵੀਰ ਕਿਦਾ ਰਹਿੰਦਾ ਹੋਵੇਗਾ ਸੰਗਤ ਅੱਗੇ ਬੇਨਤੀ ਹੈ ਕਿ ਇਸ ਵੀਰ ਦੀ ਕੁਝ ਨਾ ਕੁਝ ਜਰੂਰ ਮਦਦ ਕੀਤੀ ਜਾਵੇ ਬਾਕੀ ਵੀਰੋ ਜੇ ਕਿਸੇ ਨੂੰ ਇਹ ਸੇਵਾ ਵਧੀਆਂ ਲੱਗੇ ਤਾਂ ਸੇ਼ਅਰ ਜਰੂਰ ਕਰ ਦਿਉ ਕਿਉਕਿ ਤੁਹਾਡੇ ਸੇ਼ਅਰ ਕਰਨ ਨਾਲ ਈ ਦਾਨੀ ਵੀਰਾਂ ਕੋਲ ਵੀਡੀਉ ਪਹੁਚ ਦੀ ਵਾ ਵੀਰੋ ਤੁਹਾਡਾ ਸੇ਼ਅਰ ਕੀਤਿਆਂ ਜਾਣਾ ਕੁਝ ਨੀ ਪਰ ਕਿਸੇ ਗਰੀਬ ਦੀ ਮਦਦ ਜਰੂਰ ਹੋ ਜਾਦੀ ਹੈ ਇਹ ਯਾਦ ਰੱਖਿਉ ਧੰਨਵਾਦ

Show more