20 ਤੋਂ 25 ਜੁਲਾਈ ਵਿਚਕਾਰ ਪੰਜਾਬ ਦੇ ਬਹੁਤੇ ਖੇਤਰਾਂ ਚ ਦਰਮਿਆਨੇ ਤੋਂ ਭਾਰੀ ਮੀਂਹ ਦੀ ਉਮੀਦ🔴 @MosamPunjabDa
Followers
#ਮੀਂਹ_ਅਲਰਟ ਗਰਮੀ ਤੋਂ ਵੱਡੀ ਰਾਹਤ ਉੱਤਰ-ਪੂਰਬੀ ਅਤੇ ਕੇਂਦਰੀ ਪੰਜਾਬ ਚ ਰਾਹਤ ਪਰ ਪੱਛਮੀ ਖੇਤਰਾਂ ਲਈ ਆਫਤ,, ਮਾਨਸੂਨ ਦੇ ਐਕਟਿਵ ਹੋਣ ਨਾਲ ਪੰਜਾਬ ਦੇ ਬਹੁਤੇ ਖੇਤਰਾਂ ਚ 20 ਤੋਂ 25 ਜੁਲਾਈ ਵਿਚਕਾਰ 2-3 ਵਾਰ ਦਰਮਿਆਨੇ ਤੋਂ ਭਾਰੀ ਮੀਂਹ ਦੀ ਉਮੀਦ। ਮੌਸਮ ਪੰਜਾਬ ਦਾ Live 🔴 19 ਜੁਲਾਈ 2022 8:22PM
Show more