 
					ਬਾਪੂ \"ਬਾਬੂ ਸਿੰਘ ਪਨੇਸਰ\" ਜੀ 🙏 ਦੀ ਆਤਮਾ ਦੀ ਸ਼ਾਂਤੀ ਲੇਇ ਅਰਦਾਸ ਜਰੂਰ ਕਰਯੋ ਜੀ। (24-01-2020) Manukhta Di Sewa
Manukhta Di Sewa Society Ludhiana Mobile number +919780300071, +918284800071 #Rip Bapu #Babu_Singh_Panesar_Ji #Rest_In_Peace ਅੱਜ ਸਵੇਰੇ ਮਿਤੀ (24-01-2020) ਬਾਪੂ "ਬਾਬੂ ਸਿੰਘ ਪਨੇਸਰ" ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਦੇ ਹੋਏ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਸਾਡੇ "ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ" ਪਰਿਵਾਰ ਨੂੰ ਮਿਤੀ (25-03-2019) ਖੂਹੀ ਵਾਲੇ ਮੰਦਿਰ "ਢੋਲੇਵਾਲ" (ਲੁਧਿਆਣਾ) ਵਿੱਚੋਂ ਬਾਪੂ "ਬਾਬੂ ਸਿੰਘ ਪਨੇਸਰ" ਜੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਸੀ। ਉਸ ਵੇਲੇ ਬਾਪੂ "ਬਾਬੂ ਸਿੰਘ ਪਨੇਸਰ" ਜੀ ਦੀ ਹਾਲਤ ਬਹੁਤ ਹੀ ਮਾੜੀ ਸੀ ਤੇ ਤੁਰਨ-ਫਿਰਨ ਤੋਂ ਅਸਮਰੱਥ ਸਨ। ਬਾਪੂ "ਬਾਬੂ ਸਿੰਘ ਪਨੇਸਰ" ਜੀ ਆਪਣੇ ਪਿਤਾ ਦਾ ਨਾਮ "ਹੰਸ ਰਾਜ ਪਨੇਸਰ" ਅਤੇ ਆਪਣੇ ਪਿੰਡ ਦਾ ਨਾਮ "ਜਸਪਾਲ ਬਾਂਗੜ" ਜਿਲਾ (ਲੁਧਿਆਣਾ) ਦੱਸਦੇ ਸਨ। ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਜਿਹੜੀ ਸੇਵਾ ਸਾਡੇ "ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ" ਪਰਿਵਾਰ ਦੀ ਲਾਈ ਸੀ, ਅਸੀਂ ਪੂਰੀ ਤਨਦੇਹੀ ਨਾਲ ਸੇਵਾ ਨਿਭਾ ਰਹੇ ਸੀ। ਬਾਪੂ ਜੀ ਦਾ ਦੀਪਕ ਹਸਪਤਾਲ (ਲੁਧਿਆਣਾ) ਦੇ ਵਿੱਚ ਜੇਰੇ ਇਲਾਜ ਚੱਲ ਰਿਹਾ ਸੀ। ਸਾਡੇ "ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ" ਪਰਿਵਾਰ ਵੱਲੋਂ ਬਾਪੂ "ਬਾਬੂ ਸਿੰਘ ਪਨੇਸਰ" ਜੀ ਦੇ ਪਰਿਵਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਬਾਪੂ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ ਜੀ।🙏🙏🙏 #Manukhta_Di_Sewa_Sab_ton_Waddi_Sewa #Keep_Support_Humanity 9780300071, 8284800071 social link Facebook - https://www.facebook.com/mdssociety/inbox Facebook - https://www.facebook.com/GurpreetSinghMintuMalwa Instagram - https://www.instagram.com/manu....khta_di_sewa/?igshid Youtube - https://www.youtube.com/channe....l/UCkyI4eBjuoMGbjOf3 Youtube - https://www.youtube.com/channe....l/UCaxTxMNY1ke8HGQLw email: [email protected] Website: http://www.mdssociety.com/ Whatsapp: +919780300071, +918284800071 ----------------------------------꧁ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ꧂------------------------------------------

 
				
				 
					 
				
				 
				
				 
				
				 
				
				 
					 
				
				 
					 
				
				 
				
				 
				
				 
				
				 
				
				 
				
				 
				
				 
				
				 
					 
				
				 
				
				 
					 
				
				 
				
				 
				
				