ਕਾਰ ਦਿੰਦੀ ਮੋਟਰ ਸਾਇਕਲ ਜਿੰਨੀ ਐਵਰੇਜ cng pump
Followers
ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਸੀ ਐਨ ਜੀ ਗੈਸ ਦੀ ਪੂਰੀ ਜਾਣਕਾਰੀ ,ਕਿਉਕਿ ਪੰਜਾਬ ਵਿਚ ਇਹ ਨਵੀ ਨਵੀ ਗੈਸ ਆਈ ਹੈ ਜਿਸ ਕਾਰਨ ਕਾਫੀ ਲੋਕ ਇਸ ਤੋਂ ਡਰ ਰਹੇ ਹਨ ਕਿਉਕਿ ਪਿਛਲੇ ਦਿਨੀ ਮਾਨਸਾ ਨੇੜੇ ਇਕ ਹਾਦਸਾ ਹੋਇਆ ਸੀ ,ਜਿਹਨਾਂ ਨੇ ਗੈਸ ਵਾਲਿਆਂ ਕਾਰਾਂ ਲੈਣ ਦੀ ਸਲਾਹ ਬਣਾਈ ਸੀ ਇਸ ਦੁਰਘਟਨਾ ਕਾਰਨ ਓਹਨਾ ਨੇ ਗੈਸ ਵਾਲੀ ਗੱਡੀ ਦੀ ਸਲਾਹ ਕੇਸਲ ਕਰ ਦਿੱਤੀ ,ਇਸ ਕਾਰਨ ਹੀ ਇਹ ਵੀਡੀਓ ਬਣਾਈ ਗਈ ਹੈ ਕੇ ਉਸ ਦੇ ਕੀ ਕਾਰਨ ਸਨ ਅਤੇ ਆਪਾਂ ਨੂੰ ਕਿਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਤੁਸੀਂ ਪੂਰੀ ਵੀਡੀਓ ਵੇਖਿਓ ਸਾਰੀ ਜਾਣਕਾਰੀ ਦਿਤੀ ਹੋਈ ਹੈ |
Show more