Video paused

ਕਿਸੇ ਦੇ ਲਾਗੇ ਕੋਈ ਬਜੁਰਗ ਰੋਟੀ,ਕੱਪੜੇ ਜਾ ਦਵਾਈ ਤੋ ਤੰਗ ਹੋਵੇ ਤਾ ਸਾਡੇ ਨਾਲ ਸਪੰਕਰ ਕਰੇ mob 9478341463

Playing next video...

NGO

ਕਿਸੇ ਦੇ ਲਾਗੇ ਕੋਈ ਬਜੁਰਗ ਰੋਟੀ,ਕੱਪੜੇ ਜਾ ਦਵਾਈ ਤੋ ਤੰਗ ਹੋਵੇ ਤਾ ਸਾਡੇ ਨਾਲ ਸਪੰਕਰ ਕਰੇ mob 9478341463

ਮਰਹਾਣੇ ਪਿੰਡ ਤੋ 10 km ਦੀ ਰੇਂਜ ਚ ਕੋਈ ਵੀ ਬਜੁਰਗ ਪਰਿਵਾਰ ਸੌਦੇ ਪੱਤੇ ,ਕਪੜੇ ਜਾਂ ਦਵਾਈ ਬੂਟੀ ਤੋ ਤੰਗ ਹੋਵੇ ਤਾ ਸਾਡੇ ਨਾਲ ਜਰੂਰ ਸਪੰਰਕ ਕਰੇ mob 9478341463( jaggi marhana) ਵੀਰੇ ਇਸ ਪੋਸਟ ਨੂੰ ਵੱਧ ਤੋ ਵੱਧ ਸੇ਼ਅਰ ਕਰਿਉ ਤਾਂ ਜੋ ਕੋਈ ਬਜੁਰਗ ਭੁੱਖਾ ਨਾ ਸੌਵੇ ,ਤੇ ਜੇ ਕਿਸੇ ਨੇ ਸਾਡੀ ਸੰਸਥਾ ਨਾਲ ਜੁੜਨਾ ਹੋਵੇ ਉਹ ਵੀ ਸਪੰਰਕ ਕਰ ਸਕਦਾ ਹੈ ,ਸਾਡਾ ਫੇਸਬੁੱਕ ਪੇਜ -"ਧੰਨ ਧੰਨ ਬਾਬਾ ਰਤਨ ਦੇਵ ਯੂਥ ਕਲੱਬ ਮਰਹਾਣਾ" ਹੈ ਕਿ੍ਪਾ ਇਸ ਪੇਜ ਤੇ ਪੋਸਟ ਨੂੰ ਵੱਧ ਤੋ ਵੱਧ ਸੇ਼ਅਰ ਕਰਿਉ , ਧੰਨਵਾਦ

Show more