ਮੱਝਾ ਦੇ ਵਾੜੇ ਚ ਬੰਦਾ ਗੁਲਾਮ ਕੀਤਾ ਹੋਇਆ ਸੀ ਪਿਛਲੇ ਕਾਫੀ ਸਾਲਾ ਤੋ ਹਲਾਤ ਨਰਕਭਰੇ ਸੀ ਤੁਹਾਡੀ ਰੂਹ ਕੰਬ ਜੀ ਹਲਾਤ ਦੇਖ
Followers
ਪਿੰਡ ਮਾਜਰੀ ਠੇਕੇਦਾਰਾ ਜਿਲਾ ਰੋਪੜ ਗੁਜਰ ਪਰਿਵਾਰ ਕੋਲ ਇਕ ਮੰਦਬੁੱਧੀ ਰੱਬ ਰੂਪੀ ਇਨਸਾਨ ਗੁਲਾਮ ਕੀਤਾ ਹੋਇਆ ਸੀ ਹਲਾਤ ਬਹੁਤ ਮਾੜੇ ਨੇ ਜੀ ਤੁਸੀ ਜਰੂਰ ਵੀਡੀਓ ਸੇਅਰ ਕਰੋ ਤਾ ਜੋ ਇਸ ਵੀਰ ਦਾ ਪਰਿਵਾਰ ਮਿਲ ਸਕੇ ਇਹ ਵੀਰ ਆਪਣੀ ਜਿੰਦਗੀ ਦਾ ਅਨੰਦ ਆਪਣੇ ਪਰਿਵਾਰ ਚ ਮਾਣ ਸਕੇ. ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜਿਲਾ ਪਟਿਆਲਾ 7307000085
Show more