ਮਾਫ਼ ਕਰੀ ਮਾਂ ਮੇਰੀਏ ਤੇਨੂੰ ਅਸੀ ਬਚਾ ਨਹੀ ਸਕੇ ਇਹ ਮਾਤਾ ਪਿੰਡ ਬੁਰਜ ਦੇਵਾ ਸਿੰਘ (ਤਰਨ ਤਾਰਨ) ਪਾਣੀ ਵਾਲੀ ਟੈਂਕੀ ਚ
ਮਾਫ਼ ਕਰੀ ਮਾਂ ਮੇਰੀਏ ਤੇਨੂੰ ਅਸੀ ਬਚਾ ਨਹੀ ਸਕੇ ਇਹ ਮਾਤਾ ਪਿੰਡ ਬੁਰਜ ਦੇਵਾ ਸਿੰਘ (ਤਰਨ ਤਾਰਨ) ਪਾਣੀ ਵਾਲੀ ਟੈਂਕੀ ਚ ਰਹਿੰਦੀ ਸੀ ਤੇ ਪਿੱਛਲੇ ਕਾਫ਼ੀ ਸਮੇ ਤੋ ਬਿਮਾਰ ਸੀ ਇਸ ਮਾਂ ਦਾ ਬਜੁਰਗ ਬਾਪੂ ਤੋ ਸਿਵਾਏ ਕੋਈ ਸਹਾਰਾ ਨਹੀ ਸੀ ਤੇ ਬਾਪੂ ਨੂੰ ਵੀ ਅੱਖਾਂ ਤੋ ਬਹੁਤ ਘੱਟ ਦਿਸਦਾ ਸੀ , ਕੱਲ ਸ਼ਾਮੀ ਸਾਨੂੰ ਕਿਸੇ ਵੀਰ ਦਾ ਫੂਨ ਆਇਆ ਸੀ ਕਿ ਮਾਤਾ ਬਹੁਤ ਬਿਮਾਰ ਵਾ ਜਲਦੀ ਇਸਨੂੰ ਹਸਪਤਾਲ ਲੈਜੋ , ਪਰ ਜਦੋ ਅਸੀ ਮਾਤਾ ਨੂੰ ਹਸਪਤਾਲ ਲੈ ਕੇ ਜਾ ਰਹੇ ਸੀ ਤਾਂ ਰਸਤੇ ਵਿਚ ਈ ਮਾਤਾ ਰੱਬ ਨੂੰ ਪਿਆਰੀ ਹੋ ਗਈ ਇਸ ਮਾਂ ਦਾ ਕੋਈ ਧੀ ਪੁੱਤ ਨਹੀ ਹੈਗਾ ਸੋ ਆਪਾ ਸਾਰੇ ਮਾਂ ਦੇ ਧੀਆਂ ਪੁੱ ਬਣ ਕੇ ਅਰਦਾਸ ਕਰੀਏ ਕਿ ਵਾਹਿਗੁਰੂ ਮਾਤਾ ਨੂੰ ਆਪਣੇ ਚਰਨਾ ਨਾਲ ਲਾ ਕੇ ਰੱਖੇ
Show more